ਏਲੀਨੋਰ ਮਾਰਕਸ
ਦਿੱਖ
ਏਲੀਨੋਰ ਮਾਰਕਸ ਐਵਲਿੰਗ (16 ਜਨਵਰੀ 1855 - 31 ਮਾਰਚ 1898), ਜੈਨੀ ਜੂਲੀਆ ਏਲੀਨੋਰ "ਟੁਸੀ" ਮਾਰਕਸ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਸੀ, ਇੰਗਲੈਂਡ ਵਿੱਚ ਜਨਮੀ ਕਾਰਲ ਮਾਰਕਸ ਦੀ ਸਭ ਤੋਂ ਛੋਟੀ ਧੀ ਸੀ।
ਜੀਵਨੀ[ਸੋਧੋ]
ਮੁਢਲੇ ਸਾਲ[ਸੋਧੋ]
ਏਲੀਨੋਰ ਮਾਰਕਸ ਲੰਡਨ ਵਿੱਚ 16 ਜਨਵਰੀ 1855 ਨੂੰ ਜਨਮੀ, ਮਾਰਕਸ ਅਤੇ ਜੈਨੀ ਦਾ ਛੇਵਾਂ ਬੱਚਾ ਅਤੇ ਚੌਥੇ ਧੀ ਸੀ।[1]
ਹਵਾਲੇ[ਸੋਧੋ]
- ↑ Brodie, Fran: Eleanor Marx in Workers' Liberty. Retrieved 23 April 2007.