ਕਜ਼ਾਖ਼ਸਤਾਨ ਦਾ ਝੰਡਾ
ਦਿੱਖ
![](http://chped.net/https/upload.wikimedia.org/wikipedia/commons/thumb/d/d3/Flag_of_Kazakhstan.svg/220px-Flag_of_Kazakhstan.svg.png)
ਕਜ਼ਾਖ਼ਸਤਾਨ ਦਾ ਮੌਜੂਦਾ ਝੰਡਾ (ਕਜ਼ਾਖ਼: Қазақстан туы Qazaqstan twı) 4 ਜੂਨ 1992 ਨੂੰ ਅਪਣਾਇਆ ਗਿਆ ਸੀ। ਇਸ ਨੇ ਕਜ਼ਾਖ਼ ਸੋਵੀਅਤ ਸਮਾਜਵਾਦੀ ਗਣਰਾਜ ਦੇ ਝੰਡੇ ਦੀ ਥਾਂ ਲਈ ਸੀ।[1]
Historical flags[ਸੋਧੋ]
-
ਕਜ਼ਾਖ਼ ਖਾਨਾਤੇ ਦਾ ਝੰਡਾ
-
ਅਲਾਸ਼ ਖੁਦਮੁਖਤਿਆਰੀ ਦਾ ਝੰਡਾ
-
1937 ਤੋਂ 1940 ਤੱਕ ਕਜ਼ਾਖ਼ ਸੋਵੀਅਤ ਸਮਾਜਵਾਦੀ ਗਣਰਾਜ ਦਾ ਝੰਡਾ
-
1940 ਤੋਂ 1953 ਤੱਕ ਕਜ਼ਾਖ਼ ਸੋਵੀਅਤ ਸਮਾਜਵਾਦੀ ਗਣਰਾਜ ਦਾ ਝੰਡਾ
-
1953 ਤੋਂ 1991 ਤੱਕ ਕਜ਼ਾਖ਼ ਸੋਵੀਅਤ ਸਮਾਜਵਾਦੀ ਗਣਰਾਜ ਦਾ ਝੰਡਾ
ਹਵਾਲੇ[ਸੋਧੋ]
- ↑ Sally Cummings (2005). Kazakhstan: Power and the Elite. I.B.Tauris. ISBN 1860648541.