ਕੋਕੋ (ਲੋਕਧਾਰਾ)
ਦਿੱਖ
![](http://chped.net/https/upload.wikimedia.org/wikipedia/commons/thumb/3/34/Goya_-_Que_viene_el_coco_%28Here_Comes_the_Bogey-Man%29.jpg/220px-Goya_-_Que_viene_el_coco_%28Here_Comes_the_Bogey-Man%29.jpg)
ਕੋਕੋ (ਕੁਕੋ, ਕੋਕਾ, ਕੁਕਾ, ਕੁਕੀ) ਇੱਕ ਮਿਥਿਹਾਸਕ ਡਰਾਉਣਾ ਪਾਤਰ ਹੈ। ਇਸ ਦੀ ਵਰਤੋਂ (ਕੋਕੋ ਦੇ ਆ ਜਾਣ ਦਾ ਡਰ ਦੇਣਾ) ਬੱਚਿਆਂ ਨੂੰ ਕਿਸੇ ਕੰਮ ਜਾਂ ਇੱਲਤ ਤੋਂ ਰੋਕਣ ਲਈ ਕੀਤੀ ਜਾਂਦੀ ਹੈ।[1] ਇਸਦਾ ਜੈਂਡਰ ਕੋਈ ਵੀ ਹੋ ਸਕਦਾ ਹੈ।
ਸਪੇਨ ਅਤੇ ਲਾਤੀਨੀ ਅਮਰੀਕਾ ਕਈ ਵਾਰ ਮਾਪੇ ਬਦੀ ਕਰਨ ਤੋਂ ਆਪਣੇ ਬੱਚਿਆਂ ਨੂੰ ਰੋਕਣ ਲਈ ਕੋਕੋ ਦਾ ਡਰਾਵਾ ਦਿੰਦੇ ਹਨ। ਉਦਾਹਰਨ ਲਈ, ਇੱਕ ਕਵਿਤਾ ਜਾਂ ਲੋਰੀ ਬੱਚੇ ਨੂੰ ਚੇਤਾਵਨੀ ਦਿੰਦੀ ਹੈ ਕਿ ਜੇ ਉਹ ਤੁਹਾਡੀ ਗੱਲ ਨਹੀਂ ਸੁਣਦਾ, ਕੋਕੋ ਆ ਜਾਵੇਗਾ ਅਤੇ ਉਹ ਨੂੰ ਖਾ ਜਾਵੇਗਾ।
ਹਵਾਲੇ[ਸੋਧੋ]
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |