ਜ਼ਰਥੁਸ਼ਟ
ਦਿੱਖ
![](http://chped.net/https/upload.wikimedia.org/wikipedia/commons/thumb/7/76/Zoroaster_1.jpg/220px-Zoroaster_1.jpg)
ਜ਼ਰਥੁਸ਼ਟ (ਫ਼ਾਰਸੀ: زرتشت ) ਈਰਾਨ ਦੇ ਇੱਕ ਪੈਗੰਬਰ ਸਨ ਜਿਹਨਾਂ ਦਾ ਸਬੰਧ ਪਾਰਸੀ ਧਰਮ ਨਾਲ ਹੈ।[1][2] ਜ਼ਰਥੁਸ਼ਟ ਦੀ ਜਨਮ ਤਰੀਕ ਉੱਤੇ ਵਿਦਵਾਨ ਇੱਕਮਤ ਨਹੀਂ ਹਨ।[3] ਉਹਨਾਂ ਨੇ 'ਗਾਥਾ ਹਪਤਾਨਘੈਤੀ' ਅਤੇ 'ਗਾਥਾਵਾਂ' ਦੀ ਰਚਨਾ ਕੀਤੀ। ਉਹਨਾਂ ਦੇ ਜੀਵਨ ਇਤਿਹਾਸ ਨੂੰ ਜ਼ਤਥੁਸ਼ਟੀ ਗ੍ਰੰਥਾਂ ਵਿੱਚ ਕਲਮਬੱਧ ਕੀਤਾ ਗਿਆ ਹੈ। [1]