ਜੂਜ਼ੈੱਪੇ ਗਾਰੀਬਾਲਦੀ
ਦਿੱਖ
ਜੂਜ਼ੈੱਪੇ ਗਾਰੀਬਾਲਦੀ Giuseppe Garibaldi | |
---|---|
![]() 1866 ਵਿੱਚ ਗਾਰੀਬਾਲਦੀ | |
ਜਨਮ | 4 ਜੁਲਾਈ, 1807 |
ਮੌਤ | 2 ਜੂਨ 1882 (74 ਦੀ ਉਮਰ) |
ਸੰਗਠਨ | ਲਾ ਜੀਓਵੀਨ ਇਤਾਲੀਆ ("ਜਵਾਨ ਇਟਲੀ") ਕਾਰਬੋਨਾਰੀ |
ਲਹਿਰ | ਈਲ ਰੀਸੋਰਗੀਮੈਂਤੋ (ਇਟਲੀ ਦਾ ਏਕੀਕਰਨ) |
ਦਸਤਖ਼ਤ | |
![]() |
ਜੂਜ਼ੈੱਪੇ ਗਾਰੀਬਾਲਦੀ (ਇਤਾਲਵੀ: [dʒuˈzɛppe ɡariˈbaldi]; 4 ਜੁਲਾਈ, 1807 – 2 ਜੂਨ, 1882) ਇੱਕ ਇਤਾਲਵੀ ਜਨਰਲ ਅਤੇ ਸਿਆਸਤਦਾਨ ਸੀ ਜੀਹਨੇ ਇਟਲੀ ਦੇ ਇਤਿਹਾਸ ਵਿੱਚ ਇੱਕ ਵੱਡਾ ਰੋਲ ਅਦਾ ਕੀਤਾ।[1] ਇਹਨੂੰ ਕਾਮੀਲੋ ਕਾਵੂਰ, ਵਿਕਤੋਰ ਇਮਾਨੂਅਲ ਦੂਜੇ ਅਤੇ ਜੂਜ਼ੈੱਪੇ ਮਾਤਸੀਨੀ ਸਮੇਤ ਇਟਲੀ ਦੇ ਜਨਮਦਾਤਾ ਗਿਣਿਆ ਜਾਂਦਾ ਹੈ।
![](http://chped.net/https/upload.wikimedia.org/wikipedia/commons/thumb/4/4a/Commons-logo.svg/30px-Commons-logo.svg.png)
ਵਿਕੀਮੀਡੀਆ ਕਾਮਨਜ਼ ਉੱਤੇ ਜੂਜ਼ੈੱਪੇ ਗਾਰੀਬਾਲਦੀ ਨਾਲ ਸਬੰਧਤ ਮੀਡੀਆ ਹੈ।
ਹਵਾਲੇ[ਸੋਧੋ]
- ↑ 1.0 1.1 "Giuseppe Garibaldi (Italian revolutionary)". Retrieved 6 March 2014.