ਸਮੱਗਰੀ 'ਤੇ ਜਾਓ

ਪਾਂਡਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦ੍ਰੌਪਦੀ ਅਤੇ ਪਾਂਡਵ. ਸਿੰਹਾਸਨਾਵਰ ਦ੍ਰੌਪਦੀ ਅਤੇ ਯੁਧਿਸ਼ਠਰ, ਬੈਠੇ ਭੀਮ ਤੇ ਅਰਜੁਨ ਅਤੇ ਖੜੇ ਨਕੁਲ ਤੇ ਸਹਦੇਵ
ਦੇਵਗੜ, ਉੱਤਰ ਪ੍ਰਦੇਸ਼, ਭਾਰਤ

ਪਾਂਡਵ ਮਹਾਭਾਰਤ ਦੇ ਪ੍ਰਮੁੱਖ ਪਾਤਰ ਹਨ।

ਉਹਨਾਂ ਦੇ ਨਾਮ ਯੁਧਿਸ਼ਟਰ, ਭੀਮ, ਅਰਜੁਨ, ਨਕੁਲ ਅਤੇ ਸਹਦੇਵ ਹਨ ਅਤੇ ਪੰਜੇ ਭਰਾ ਦ੍ਰੋਪਦੀ ਇੱਕੋ ਹੀ ਔਰਤ ਨੂੰ ਵਿਆਹੇ ਸੀ।