ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਹਿੰਦਰ ਪ੍ਰਤਾਪ ਚੰਦ |
---|
![](//chped.net/https/upload.wikimedia.org/wikipedia/commons/thumb/3/36/MPCHAND.jpg/220px-MPCHAND.jpg) 'ਚੰਦ' |
ਜਨਮ | ਮਹਿੰਦਰ ਪ੍ਰਤਾਪ ਨਾਰੰਗ 1935 |
---|
ਪੇਸ਼ਾ | ਉਰਦੂ ਕਵੀ |
---|
ਮਹਿੰਦਰ ਪ੍ਰਤਾਪ ਚੰਦ ਭਾਰਤ ਦਾ ਇੱਕ ਉਰਦੂ ਲੇਖਕ ਅਤੇ ਕਵੀ ਹੈ ਜਿਸਨੇ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਬਜ਼ਮ-ਏ-ਅਦਬ ਦਾ ਆਗਾਜ਼ ਕੀਤਾ ਅਤੇ ਉਰਦੂ ਦਾ ਪਾਠਕਰਮ ਬਣਾਇਆ। ਉਹ ਉਥੇ 26ਸਾਲ ਤੋਂ ਉਰਦੂ ਦੀ ਪੜ੍ਹਾਈ ਕਰ ਰਿਹਾ ਹੈ।