ਰਵੀਚੰਦਰਨ ਅਸ਼ਵਿਨ
ਦਿੱਖ
![]() ਜੂਨ 2014 ਵਿੱਚ ਆਰ. ਅਸ਼ਵਿਨ | ||||||||||||||||||||||||||||||||||||||||||||||||||||||||||||||||||
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ | ਚੇਨੱਈ, ਤਾਮਿਲਨਾਡੂ, ਭਾਰਤ | 17 ਸਤੰਬਰ 1986|||||||||||||||||||||||||||||||||||||||||||||||||||||||||||||||||
ਛੋਟਾ ਨਾਮ | ਐਸ਼, ਆਰ. ਅਸ਼ਵਿਨ | |||||||||||||||||||||||||||||||||||||||||||||||||||||||||||||||||
ਕੱਦ | 6 ft 2 in (1.88 m) | |||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੂ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੇ-ਹੱਥੀਂ ਆਫ਼ਬਰੇਕ | |||||||||||||||||||||||||||||||||||||||||||||||||||||||||||||||||
ਭੂਮਿਕਾ | ਗੇਂਦਬਾਜ਼, ਆਲ-ਰਾਊਂਡਰ | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 271) | 6 ਨਵੰਬਰ 2011 ਬਨਾਮ ਵੈਸਟਇੰਡੀਜ਼ | |||||||||||||||||||||||||||||||||||||||||||||||||||||||||||||||||
ਆਖ਼ਰੀ ਟੈਸਟ | 12 ਅਕਤੂਬਰ 2016 ਬਨਾਮ ਨਿਊਜ਼ੀਲੈਂਡ | |||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 185) | 5 ਜੂਨ 2010 ਬਨਾਮ ਸ੍ਰੀ ਲੰਕਾ | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 15 ਜਨਵਰੀ 2016 ਬਨਾਮ ਆਸਟਰੇਲੀਆ | |||||||||||||||||||||||||||||||||||||||||||||||||||||||||||||||||
ਓਡੀਆਈ ਕਮੀਜ਼ ਨੰ. | 99 | |||||||||||||||||||||||||||||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 30) | 12 ਜੂਨ 2010 ਬਨਾਮ ਜ਼ਿੰਬਾਬਵੇ | |||||||||||||||||||||||||||||||||||||||||||||||||||||||||||||||||
ਆਖ਼ਰੀ ਟੀ20ਆਈ | 31 ਮਾਰਚ 2016 ਬਨਾਮ ਵੈਸਟਇੰਡੀਜ਼ | |||||||||||||||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||||||||||||||||||||||||||||
2006/07–ਵਰਤਮਾਨ | ਤਾਮਿਲਨਾਡੂ | |||||||||||||||||||||||||||||||||||||||||||||||||||||||||||||||||
2009–2015 | ਚੇਨੱਈ ਸੁਪਰ ਕਿੰਗਜ਼ (ਟੀਮ ਨੰ. 99) | |||||||||||||||||||||||||||||||||||||||||||||||||||||||||||||||||
2016–ਵਰਤਮਾਨ | ਰਾਇਜ਼ਿੰਗ ਪੂਨੇ ਸੁਪਰਜੈਂਟਸ | |||||||||||||||||||||||||||||||||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: ESPNcricinfo, 10 ਅਕਤੂਬਰ 2016 |
ਰਵੀਚੰਦਰਨ ਅਸ਼ਵਿਨ (ਉਚਾਰਨ (ਮਦਦ·ਫ਼ਾਈਲ); ਜਨਮ 17 ਸਤੰਬਰ 1986) ਇੱਕ ਭਾਰਤੀ ਅੰਤਰ-ਰਾਸ਼ਟਰੀ ਕ੍ਰਿਕਟ ਖਿਡਾਰੀ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਅਤੇ ਸੱਜੀ ਬਾਂਹ ਨਾਲ ਆਫ਼-ਬਰੇਕ ਗੇਂਦਬਾਜ਼ੀ ਕਰਦਾ ਹੈ। ਉਸਨੇ ਤਾਮਿਲਨਾਡੂ ਕ੍ਰਿਕਟ ਟੀਮ ਵੱਲੋਂ ਘਰੇਲੂ ਕ੍ਰਿਕਟ ਖੇਡੀ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਉਹ ਰਾਇਜ਼ਿੰਗ ਪੂਨੇ ਸੁਪਰਜੈਂਟਸ ਵੱਲੋਂ ਖੇਡਦਾ ਹੈ। ਉਹ ਤੇਜ਼ੀ ਨਾਲ ਟੈਸਟ ਕ੍ਰਿਕਟ ਵਿੱਚ 50-, 100-, 150- ਅਤੇ 200-ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਕ੍ਰਿਕਟ ਖਿਡਾਰੀ ਹੈ।[1][2]
12 ਅਕਤੂਬਰ 2016 ਤੱਕ ਅੰਤਰ-ਰਾਸ਼ਟਰੀ ਖੇਡ ਜੀਵਨ ਦੇ 39 ਟੈਸਟ ਮੈਚ ਖੇਡ ਕੇ ਉਸਦੀਆਂ 220 ਵਿਕਟਾਂ ਹੋ ਗਈਆਂ ਹਨ। ਖੇਡ ਜੀਵਨ ਦੇ 39 ਟੈਸਟ ਮੈਚ ਖੇਡ ਕੇ ਕਿਸੇ ਗੇਂਦਬਾਜ਼ ਦੁਆਰਾ ਹਾਸਿਲ ਕੀਤੀਆਂ ਵਿਕਟਾਂ ਦੀ ਇਹ ਗਿਣਤੀ ਸਭ ਤੋਂ ਜਿਆਦਾ ਹੈ। ਅਸ਼ਵਿਨ 900 ਅੰਕਾਂ ਨਾਲ ਟੈਸਟ ਕ੍ਰਿਕਟ ਦਰਜਾਬੰਦੀ ਵਿੱਚ ਨੰਬਰ 1 'ਤੇ ਆ ਗਿਆ ਹੈ। (12 ਅਕਤੂਬਰ 2016 ਅਨੁਸਾਰ)
ਦੇਸ਼ਾਂ ਮੁਤਾਬਿਕ ਟੈਸਟ ਕ੍ਰਿਕਟ ਗੇਂਦਬਾਜ਼ੀ ਪ੍ਰਦਰਸ਼ਨ[ਸੋਧੋ]
ਆਰ. ਅਸ਼ਵਿਨ ਟੈਸਟ ਕ੍ਰਿਕਟ ਰਿਕਾਰਡ[3][4] | ||||||
---|---|---|---|---|---|---|
ਮੁਕਾਬਲੇ | ਵਿਕਟਾਂ | ਸਰਵੋਤਮ ਪ੍ਰਦਰਸ਼ਨ | ਔਸਤ | 5ਵਿਕਟਾਂ | 10ਵਿਕਟਾਂ | |
ਸਵਦੇਸ਼ | 22 | 153 | 7/59 | 20.37 | 16 | 5 |
ਵਿਦੇਸ਼ | 17 | 67 | 7/83 | 33.23 | 5 | 1 |
ਏਸ਼ੀਆ ਤੋਂ ਬਾਹਰ | 13 | 41 | 7/83 | 42.73 | 2 | 0 |
ਆਸਟਰੇਲੀਆ ਵਿੱਚ | 6 | 21 | 4/105 | 54.71 | 0 | 0 |
ਇੰਗਲੈਂਡ ਵਿੱਚ | 2 | 3 | 3/72 | 33.66 | 0 | 0 |
ਦੱਖਣੀ ਅਫ਼ਰੀਕਾ ਵਿੱਚ | 1 | 0 | - | - | 0 | 0 |
ਖੇਡ ਜੀਵਨ ਅੰਕੜੇ[ਸੋਧੋ]
ਬੱਲੇਬਾਜੀ[ਸੋਧੋ]
ਟੈਸਟ ਕ੍ਰਿਕਟ ਸੈਂਕੜੇ[ਸੋਧੋ]
ਨੰ. | ਦੌੜਾਂ | ਮੁਕਾਬਲੇ | ਵਿਰੋਧੀ | ਸਟੇਡੀਅਮ | ਸ਼ਹਿਰ | ਦੇਸ਼/ਵਿਦੇਸ਼ | ਸਾਲ | ਨਤੀਜਾ |
---|---|---|---|---|---|---|---|---|
1 | 103 | 3 | ਵੈਸਟ ਇੰਡੀਜ਼ | ਵਾਨਖੇੜੇ ਸਟੇਡੀਅਮ | ਮੁੰਬਈ | ਸਵਦੇਸ਼ | 2011 | ਬਰਾਬਰ |
2 | 124 | 17 | ਵੈਸਟ ਇੰਡੀਜ਼ | ਈਡਨ ਗਾਰਡਨਸ | ਕੋਲਕਾਤਾ | ਦੇਸ਼ | 2013 | ਜੇਤੂ |
3 | 113 | 33 | ਵੈਸਟ ਇੰਡੀਜ਼ | ਸਰ ਵਿਵਿਨ ਰਿਚਰਡਸ ਸਟੇਡੀਅਮ | ਅੰਤੀਗੁਆ | ਵਿਦੇਸ਼ | 2016 | ਜੇਤੂ |
4 | 118 | 35 | ਵੈਸਟ ਇੰਡੀਜ਼ | ਡੈਰੇਨ ਸੈਮੀ ਰਾਸ਼ਟਰੀ ਕ੍ਰਿਕਟ ਸਟੇਡੀਅਮ | ਸੈਂਟ ਲੂਸੀਆ | ਵਿਦੇਸ਼ | 2016 | ਜੇਤੂ |
ਗੇਂਦਬਾਜ਼ੀ[ਸੋਧੋ]
ਟੈਸਟ ਕ੍ਰਿਕਟ- 5 ਵਿਕਟਾਂ[ਸੋਧੋ]
ਟੈਸਟ ਕ੍ਰਿਕਟ- 10 ਵਿਕਟਾਂ[ਸੋਧੋ]
ਨੰ. | ਪ੍ਰਦਰਸ਼ਨ | ਮੁਕਾਬਲਾ | ਵਿਰੋਧੀ | ਸਟੇਡੀਅਮ | ਸ਼ਹਿਰ | ਸਾਲ | ਨਤੀਜਾ |
---|---|---|---|---|---|---|---|
1 | 10/85 | 7 | ਨਿਊਜ਼ੀਲੈਂਡ | ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ | ਹੈਦਰਾਬਾਦ, ਭਾਰਤ | 2012 | ਜੇਤੂ |
2 | 12/198 | 13 | ਆਸਟਰੇਲੀਆ | ਐੱਮ. ਏ. ਚਿਦੰਬਰਮ ਸਟੇਡੀਅਮ | ਚੇਨੱਈ | 2013 | ਜੇਤੂ |
3 | 10/160 | 26 | ਸ੍ਰੀ ਲੰਕਾ | ਗਾਲੇ ਅੰਤਰਰਾਸ਼ਟਰੀ ਸਟੇਡੀਅਮ | ਗਾਲੇ | 2015 | ਹਾਰ |
4 | 10/98 | 31 | ਦੱਖਣੀ ਅਫ਼ਰੀਕਾ | ਵਿਦਰਭਾ ਕ੍ਰਿਕਟ ਐਸੋਸ਼ੀਏਸ਼ਨ ਸਟੇਡੀਅਮ | ਨਾਗਪੁਰ | 2015 | ਜੇਤੂ |
5 | 10/225 | 37 | ਨਿਊਜ਼ੀਲੈਂਡ | ਗਰੀਨ ਪਾਰਕ ਸਟੇਡੀਅਮ | ਕਾਨਪੁਰ | 2016 | ਜੇਤੂ |
6 | 13/130 | 39 | ਨਿਊਜ਼ੀਲੈਂਡ | ਹੋਲਕਰ ਸਟੇਡੀਅਮ | ਇੰਦੋਰ | 2016 | ਜੇਤੂ |
ਹਵਾਲੇ[ਸੋਧੋ]
- ↑ "Records / Test matches / Bowling records / Fastest to 50 wickets". ESPNcricinfo. Retrieved 2 July 2015.
- ↑ "R Ashwin second-fastest to 200 Test wickets". ESPNcricinfo. 25 September 2016. Retrieved 25 September 2016.
- ↑ "Statistics / Statsguru / R Ashwin/Test Cricket". Cricinfo. Retrieved 25 April 2016.
- ↑ "R Ashwin outside Asia test cricket performance".