ਸਦਰਿੱਦੀਨ ਆਇਨੀ
ਦਿੱਖ
ਸਦਰਿੱਦੀਨ ਆਇਨੀ | |
---|---|
ਜਨਮ | 27 ਅਪਰੈਲ 1878 |
ਮੌਤ | 15 ਜੁਲਾਈ 1954 | (ਉਮਰ 76)
ਰਾਸ਼ਟਰੀਅਤਾ | ਫਰਮਾ:Country data ਸੋਵਿਅਤ ਯੂਨੀਅਨ |
ਪੁਰਸਕਾਰ | ਫਰਮਾ:ਲੈਨਿਨ ਪੁਰਸਕਾਰ |
ਸਦਰਿੱਦੀਨ ਆਇਨੀ (ਤਾਜਿਕ: Садриддин Айнӣ, ਫ਼ਾਰਸੀ: صدرالدين عيني, ਜਾਂ ਸਦਰਿੱਦੀਨ ਐਨੀ; 27 ਅਪਰੈਲ 1878 - 15 ਜੁਲਾਈ 1954) ਇੱਕ ਤਾਜਿਕ ਦਾਨਸ਼ਮੰਦ ਸੀ ਜਿਸਨੇ ਕਵਿਤਾ, ਗਲਪ ਰਚਨਾ, ਪੱਤਰਕਾਰੀ, ਇਤਹਾਸ ਅਤੇ ਕੋਸ਼ਕਾਰੀ ਵਿੱਚ ਕੰਮ ਕੀਤਾ।
![](http://chped.net/https/upload.wikimedia.org/wikipedia/commons/thumb/4/4a/Commons-logo.svg/30px-Commons-logo.svg.png)
ਵਿਕੀਮੀਡੀਆ ਕਾਮਨਜ਼ ਉੱਤੇ Sadriddin Ayni ਨਾਲ ਸਬੰਧਤ ਮੀਡੀਆ ਹੈ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |