1920 ਓਲੰਪਿਕ ਖੇਡਾਂ
ਦਿੱਖ
![]() | |||
ਮਹਿਮਾਨ ਸ਼ਹਿਰ | ਐਂਟਵਰਪ, ਬੈਲਜੀਅਮ | ||
---|---|---|---|
ਭਾਗ ਲੈਣ ਵਾਲੇ ਦੇਸ਼ | 29 | ||
ਭਾਗ ਲੈਣ ਵਾਲੇ ਖਿਡਾਰੀ | 2,626 (2,561 ਮਰਦ, 65 ਔਰਤਾਂ) | ||
ਈਵੈਂਟ | 156 in 22 ਖੇਡਾਂ | ||
ਉਦਘਾਟਨ ਸਮਾਰੋਹ | 14 ਅਗਸਤ | ||
ਸਮਾਪਤੀ ਸਮਾਰੋਹ | 12 ਸਤੰਬਰ | ||
ਉਦਘਾਟਨ ਕਰਨ ਵਾਲਾ | ਬੈਲਜੀਅਮ ਦਾ ਰਾਜਾ | ||
ਖਿਡਾਰੀ ਦੀ ਸਹੁੰ | ਵਿਕਟਰ ਬੋਇਨ | ||
ਓਲੰਪਿਕ ਸਟੇਡੀਅਮ | ਓਲੰਪੀਸਚ ਸਟੇਡੀਅਮ | ||
ਗਰਮ ਰੁੱਤ | |||
| |||
ਸਰਦ ਰੁੱਤ | |||
|
1920 ਓਲੰਪਿਕ ਖੇਡਾਂ ਜਾਂ VII ਓਲੰਪੀਆਡ ਬੈਲਜੀਅਮ ਦੇ ਸ਼ਹਿਰ ਐਂਟਵਰਪ ਵਿੱਖੇ ਹੋਈਆ। ਇਹ ਖੇਡਾਂ ਦਾ ਮਹਾਕੁੰਭ ਦੇ ਦੇਸ਼ ਦੀ ਚੋਣ ਮਾਰਚ 1912 ਦੇ ਅੰਤਰਰਾਸਟਰੀ ਓਲੰਪਿਕ ਕਮੇਟੀ ਦੇ 13ਵੇਂ ਇਜਲਾਸ 'ਚ ਹੋਈ। ਪਹਿਲੀ ਸੰਸਾਰ ਜੰਗ ਦੇ ਕਾਰਨ 1916 ਓਲੰਪਿਕ ਖੇਡਾਂ ਜੋ ਜਰਮਨੀ ਦੀ ਰਾਜਧਾਨੀ ਬਰਲਨ ਵਿਖੇ ਹੋਣੀਆ ਸਨ ਰੱਦ ਕਰ ਦਿਤਾ ਗਿਆ ਸੀ।
ਝਲਕੀਆਂ[ਸੋਧੋ]
- ਓਲੰਪਿਕ ਸੌਹ, ਸ਼ਾਂਤੀ ਦਾ ਪਰਤੀਕ ਕਬੂਤਰ ਛੱਡਣਾ ਅਤੇ ਓਲੰਪਿਕ ਝੰਡਾ ਦੀ ਰਸਮਾ ਇਹ ਸਾਰੇ ਪਹਿਲੀ ਵਾਰ ਇਸ ਓਲੰਪਿਕ ਖੇਡਾਂ ਵਿੱਚ ਹੋਈਆ।
- 72 ਸਾਲ ਦੀ ਉਮਰ ਦੇ ਸਵੀਡਨ ਖਿਡਾਰੀ ਔਸਕਾਡ ਸਵਾਹਨ ਸਭ ਤੋਂ ਲੰਮੀ ਉਮਰ ਦੇ ਖਿਡਾਰੀ ਬਣੇ।
- 23 ਸਾਲ ਦੇ ਪਾਵੋ ਨੁਰਮੀ ਨੇ 10,000 ਮੀਟਰ ਅਤੇ 8000 ਮੀਟਰ ਵਿੱਚ ਸੋਨ ਤਗਮੇ ਜਿੱਤੇ ਅਤੇ ਕਰਾਸ ਕੰਟਰੀ ਵਿੱਚ ਸੋਨ ਤਗਮਾ ਅਤੇ 5000 ਮੀਟਰ ਵਾਕ ਵਿੱਚ ਚਾਂਦੀ ਦਾ ਤਗਮੇ ਜਿੱਤੇ ਕੇ 9 ਤਗਮੇ ਜਿੱਤੇ ਕੇ ਰਿਕਾਰਡ ਬਣਾਇਆ।
- ਡੁਕ ਕਹਾਨਾਮੋਕੁ ਨੇ ਤੈਰਾਕੀ ਵਿੱਚ ਪਹਿਲੀ ਜੰਗ ਤੋਂ ਪਹਿਲਾ ਜਿੱਤਿਆ ਹੋਇਆ ਸੋਨ ਤਗਮਾ ਦੁਆਰਾ 100 ਮੀਟਰ ਦੀ ਤੈਰਾਕੀ ਵਿੱਚ ਦੁਆਰਾ ਜਿੱਤਿਆ।[1]