ਸਮੱਗਰੀ 'ਤੇ ਜਾਓ

400 ਮੀਟਰ ਦੌੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

400 ਮੀਟਰ ਦੌੜ ਅਥਲੈਟਿਕਸ ਦਾ ਇੱਕ ਈਵੇਂਟ ਹੈ। ਇਸ ਦਾ ਪ੍ਰਦਰਸ਼ਨ ਅਥਲੀਟਾਂ ਦੁਆਰਾ ਟਰੈਕ ਤੇ ਇੱਕ ਪੂਰਾ ਚੱਕਰ ਲਾ ਕੇ ਕੀਤਾ ਜਾਂਦਾ ਹੈ।